ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਹੋਈ ਝੜਪ | OneIndia Punjabi

2022-10-26 6

ਕੈਨੇਡਾ ਦੇ ਬਰੈਂਪਟਨ 'ਚ ਖਾਲਿਸਤਾਨੀ ਸਮਰਥਕ ਸਮੂਹ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਝੜਪ ਹੋਈ। ਇਹ ਘਟਨਾ ਵੈਸਟਵੁੱਡ ਮਾਲ ਵਿੱਖੇ ਦੀਵਾਲੀ ਦੇ ਜਸ਼ਨਾਂ ਦੌਰਾਨ ਵਾਪਰੀ ਜਦੋਂ ਝੰਡੇ ਨੂੰ ਲਹਿਰਾਉਂਦੇ ਹੋਏ ਦੋਵੇਂ ਸਮੂਹ ਆਹਮੋ-ਸਾਹਮਣੇ ਹੋ ਗਏ ।

Videos similaires